Health Tips
ਸਵੇਰ, ਦੁਪਹਿਰ ਜਾਂ ਸ਼ਾਮ…ਕੀ ਹੈ ਸਰਦੀਆਂ ਵਿੱਚ ਅਮਰੂਦ ਖਾਣ ਦਾ ਸਹੀ ਸਮਾਂ? ਡਾਕਟਰ ਤੋਂ ਜਾਣੋ

05

ਇਸ ਵਿਚ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਤਣਾਅ ਨੂੰ ਘੱਟ ਕਰਨ ਵਿਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਅਮਰੂਦ ‘ਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ, ਜੋ ਸਰੀਰ ‘ਚ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।