Business
LIC Scheme : ਔਰਤਾਂ ਨੂੰ ਘਰ ਬੈਠੀਆਂ ਹਜ਼ਾਰਾਂ ਰੁਪਏ ਦੇਵੇਗੀ ਇਹ ਸਰਕਾਰੀ ਸਕੀਮ, ਜਾਣੋ ਇ

LIC Bima Sakhi Yojana: LIC ਦੀ ਬੀਮਾ ਸਖੀ ਯੋਜਨਾ 9 ਦਸੰਬਰ, 2024 ਤੋਂ ਸ਼ੁਰੂ ਹੋ ਰਹੀ ਹੈ। ਇਸ ਤਹਿਤ ਔਰਤਾਂ ਨੂੰ 3 ਸਾਲ ਲਈ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੁਝ ਪੈਸੇ ਵੀ ਮਿਲਣਗੇ।