Sports
ਭਾਰਤੀ ਕ੍ਰਿਕਟਰ ਨੇ ਹਨੀਮੂਨ ਮਨਾਉਣ ਲਈ ਦਿੱਤਾ ਅਸਤੀਫਾ, ਆਪਣੇ ਤੋਂ 28 ਸਾਲ ਛੋਟੀ ਕੁੜੀ ਨਾਲ ਕੀਤਾ ਵਿਆਹ

05

ਰੀਨਾ ਦੀ ਇਜਾਜ਼ਤ ਤੋਂ ਬਾਅਦ, ਅਰੁਣ ਲਾਲ ਨੇ ਸਾਲ 2022 ਵਿੱਚ ਆਪਣੇ ਤੋਂ 28 ਸਾਲ ਛੋਟੀ ਲੜਕੀ ਬੁਲਬੁਲ ਸਾਹਾ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਵੇਂ ਹਨੀਮੂਨ ‘ਤੇ ਜਾਣਾ ਚਾਹੁੰਦੇ ਸਨ। ਪਰ ਅਰੁਣ ਕੋਲ ਇਸ ਲਈ ਸਮਾਂ ਨਹੀਂ ਸੀ। Pic Credit: Bulbul Saha/FB