Punjab
ਪੁਲਿਸ ਨੇ ਵਿਦਿਆਰਥੀ ਨਸ਼ੇ ਸਣੇ ਕੀਤੇ ਕਾਬੂ… ਜਾਣੋ, ਪੜ੍ਹਾਈ ਦੀ ਆੜ ’ਚ ਕਿਵੇਂ ਕਰਦੇ ਸੀ ਸਪਲਾਈ

ਮੋਗਾ ਪੁਲਸ ਨੇ ਨਸ਼ੇ ਖਿਲਾਫ ਕਾਰਵਾਈ ਕਰਦੇ ਹੋਏ ਮੋਗਾ ਦੇ ਪਿੰਡ ਫਤਿਹਗੜ੍ਹ ਪੰਜਤੂਰ ‘ਚ ਅੰਮ੍ਰਿਤਸਰ ਤੋਂ ਹੈਰੋਇਨ ਪਹੁੰਚਾਉਣ ਆਏ ਤਿੰਨ ਦੋਸਤਾਂ ਨੂੰ 500 ਗ੍ਰਾਮ ਹੈਰੋਇਨ, ਇਕ ਪਿਸਤੌਲ ਅਤੇ 3 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ। ਤਿੰਨੋਂ ਐਕਟਿਵਾ ਸਕੂਟੀ ‘ਤੇ ਮੋਗਾ ਪਹੁੰਚੇ ਸਨ।