Punjab

ਮੋਗਾ ਦੇ ਸੁਖਦੇਵ ਸਿੰਘ ਦੀ ਖੁੱਲ੍ਹੀ ਕਿਸਮਤ, 6 ਰੁਪਏ ਦੀ ਲਾਟਰੀ ਉਤੇ ਜਿੱਤੇ ਇਕ ਕਰੋੜ

ਮੋਗਾ ਦੇ ਖੋਸਾ ਕੋਟਲਾ ਦਾ ਰਹਿਣ ਵਾਲਾ ਸੁਖਦੇਵ ਸਿੰਘ ਕਰੋੜਪਤੀ ਬਣ ਗਿਆ। ਉਸ ਨੇ ਨਾਗਾਲੈਂਡ ਲਾਟਰੀ (Nagaland Lottery) ਲਈ 6-6 ਰੁਪਏ ਦੀਆਂ 25 ਟਿਕਟਾਂ ਖਰੀਦੀਆਂ ਅਤੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ।

ਸੁਖਦੇਵ ਦੇ ਘਰ ਖੁਸ਼ੀ ਦਾ ਮਾਹੌਲ। ਪਿੰਡ ਵਾਸੀ ਵਧਾਈ ਦੇ ਰਹੇ ਹਨ।

News18

  • First Published :

Source link

Related Articles

Leave a Reply

Your email address will not be published. Required fields are marked *

Back to top button