Sports
IPL ਦੇ ਸਭ ਤੋਂ ਮਹਿੰਗੇ ਖਿਡਾਰੀ ਰਿਸ਼ਭ ਪੰਤ ਨੇ ਹੁਣ ਤੱਕ ਕਿੰਨਾ ਪੈਸਾ ਕਮਾਇਆ, ਜਾਣੋ ਕਿੰਨੀ ਹੈ ਨੈੱਟਵਰਥ?

04

ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਰਿਸ਼ਭ ਪੰਤ ਹਰ ਮਹੀਨੇ ਕਰੀਬ 1.2 ਕਰੋੜ ਰੁਪਏ ਕਮਾਉਂਦੇ ਹਨ, ਜਦਕਿ ਸਾਲਾਨਾ ਆਮਦਨ 16 ਕਰੋੜ ਰੁਪਏ ਦੇ ਕਰੀਬ ਹੈ। ਉਹ ਹਰ ਇਸ਼ਤਿਹਾਰ ਲਈ 20 ਤੋਂ 30 ਲੱਖ ਰੁਪਏ ਵੀ ਚਾਕਜ ਕਰਦੇ ਹਨ। ਵਰਤਮਾਨ ਵਿੱਚ ਉਸਦੇ ਕੋਲ Adidas, JSW, Dream11, Realme, Cadbury ਅਤੇ Zomato ਵਰਗੇ ਕਈ ਵੱਡੇ ਬ੍ਰਾਂਡ ਹਨ। ਉਨ੍ਹਾਂ ਦੀ ਬ੍ਰਾਂਡ ਵੈਲਿਊ ਲਗਭਗ 126 ਕਰੋੜ ਰੁਪਏ ਦੱਸੀ ਜਾਂਦੀ ਹੈ।