Sports
ਯਸ਼ਸਵੀ ਜੈਸਵਾਲ ਬਣੇ ਨਵੇਂ Sixer King, ਤੋੜਿਆ 10 ਸਾਲ ਪੁਰਾਣਾ ਵਿਸ਼ਵ ਰਿਕਾਰਡ

06

ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਭਾਰਤ ਲਈ ਸਾਰੇ ਫਾਰਮੈਟਾਂ ਵਿੱਚ ਇੱਕ ਸਾਲ ਵਿੱਚ 50 ਤੋਂ ਵੱਧ ਛੱਕੇ ਮਾਰਨ ਵਾਲੇ ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਦੇ ਵਿਸ਼ੇਸ਼ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਭਾਰਤ ਲਈ ਇਕ ਸਾਲ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ ‘ਚ ਰੋਹਿਤ ਸ਼ਰਮਾ ਪਹਿਲੇ ਨੰਬਰ ‘ਤੇ ਹੈ। ਰੋਹਿਤ ਨੇ 2023 ‘ਚ ਸਭ ਤੋਂ ਵੱਧ 80 ਛੱਕੇ ਲਗਾਏ ਸਨ। ਯਸ਼ਸਵੀ ਨੇ ਹੁਣ ਤੱਕ 50 ਛੱਕੇ ਲਗਾਏ ਹਨ। (AP)