Health Tips
ਸਰਦੀਆਂ 'ਚ ਕਮਰੇ ਨੂੰ ਗਰਮ ਰੱਖਣ ਲਈ ਹੀਟਰ-ਬਲੋਅਰ ਦੀ ਬਜਾਏ ਅਪਣਾਓ ਇਹ ਆਸਾਨ ਉਪਾਅ

Winter Tips: ਸਰਦੀਆਂ ਵਿੱਚ ਠੰਡ ਤੋਂ ਬਚਣ ਲਈ ਲੋਕ ਹੀਟਰ ਅਤੇ ਬਲੋਅਰ ਦੀ ਵਰਤੋਂ ਕਰਦੇ ਹਨ ਪਰ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੇ ‘ਚ ਤੁਸੀਂ ਘਰ ਨੂੰ ਗਰਮ ਰੱਖਣ ਲਈ ਕੁਝ ਕੁਦਰਤੀ ਉਪਾਅ ਅਪਣਾ ਸਕਦੇ ਹੋ।