Sports
IND VS AUS: ਭਾਰਤ ਨੇ ਇਸ ਓਪਨਰ ਨੂੰ ਆਸਟ੍ਰੇਲੀਆ ਦੇ ਖਿਲਾਫ ਟੀਮ 'ਚ ਨਹੀਂ ਦਿੱਤੀ ਜਗ੍ਹਾ

IND-W vs AUS-W: ਭਾਰਤੀ ਮਹਿਲਾ ਵਨਡੇਅ ਟੀਮ ਵਿੱਚ ਤਿੰਨ ਖਿਡਾਰਨਾਂ ਦੀ ਵਾਪਸੀ ਹੋਈ ਹੈ। ਹਰਲੀਨ ਦਿਓਲ, ਪ੍ਰਿਆ ਪੂਨੀਆ ਅਤੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੂੰ ਟੀਮ ‘ਚ ਵਾਪਸ ਬੁਲਾਇਆ ਗਿਆ ਹੈ। ਰਿਚਾ ਘੋਸ਼ ਨੇ 12ਵੀਂ ਦੀ ਪ੍ਰੀਖਿਆ ਦੇਣ ਲਈ ਨਿਊਜ਼ੀਲੈਂਡ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਭਾਰਤ ਅਤੇ ਆਸਟਰੇਲੀਆ ਦੀਆਂ ਮਹਿਲਾ ਟੀਮਾਂ ਵਿਚਾਲੇ 5 ਤੋਂ 11 ਦਸੰਬਰ ਤੱਕ ਤਿੰਨ ਟੀ-20 ਮੈਚ ਖੇਡੇ ਜਾਣਗੇ। ਇਹ ਮੈਚ ਬ੍ਰਿਸਬੇਨ ਅਤੇ ਪਰਥ ਵਿੱਚ ਹੋਣਗੇ।