National

ਕਦੋਂ ਬੀਜੀ ਜਾਂਦੀ ਹੈ ਅਫੀਮ, ਕਿੱਥੋਂ ਲੈਣਾ ਪੈਂਦਾ ਹੈ ਲਾਇਸੈਂਸ , ਅਫੀਮ ਦੀਆਂ ਉੱਨਤ ਕਿਸਮਾਂ ਕਿਹੜੀਆਂ ਹਨ,ਜਾਣੋ ਸਭ ਕੁਝ…

02

News18 Punjabi

ਅਫੀਮ ਦੀ ਖੇਤੀ ਠੰਡ ਦੇ ਦਿਨਾਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ ਕੀਤੀ ਜਾਂਦੀ ਹੈ। ਇਸਦੇ ਲਈ, ਖੇਤ ਨੂੰ 3 ਤੋਂ 4 ਵਾਰ ਚੰਗੀ ਤਰ੍ਹਾਂ ਵਾਹਿਆ ਜਾਂਦਾ ਹੈ ਅਤੇ ਗੋਬਰ ਦੀ ਖਾਦ ਜਾਂ ਵਰਮੀ ਕੰਪੋਸਟ ਪਾਈ ਜਾਂਦੀ ਹੈ। ਅਫ਼ੀਮ ਦੀ ਖੇਤੀ ਕਿਸ ਜਗ੍ਹਾ ਕਰਨੀ ਹੈ ਉਸਦੀ ਜਾਣਕਾਰੀ ਨਾਰਕੋਟਿਕਸ ਵਿਭਾਗ ਦੇ ਕਰਮਚਾਰੀਆਂ ਨੂੰ ਦੇਣੀ ਹੁੰਦੀ ਹੈ। ਮੁਲਾਜ਼ਮ ਮੌਕੇ ’ਤੇ ਪਹੁੰਚ ਕੇ ਮੌਕੇ ‘ਤੇ ਉਸ ਥਾਂ ’ਤੇ ਜਾ ਕੇ ਨਿਰੀਖਣ ਕਰਦੇ ਹਨ।

Source link

Related Articles

Leave a Reply

Your email address will not be published. Required fields are marked *

Back to top button