Punjab

ਦਾਦੇ ਦੇ ਰਿਵਾਲਵਰ ਤੋਂ ਚੱਲੀ ਗੋਲੀ ਨਾਲ ਪੋਤੀ ਦੀ ਮੌਤ, ਅਲਮਾਰੀ ‘ਚੋਂ ਕੱਪੜੇ ਕੱਢਣ ਵੇਲੇ. 10-year-old girl dies after being shot under suspicious circumstances in Moga – News18 ਪੰਜਾਬੀ

ਮੋਗਾ ਦੇ ਪਿੰਡ ਲੰਡੇ ਕੇ ਵਿਚ ਦੇਰ ਰਾਤ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮਿਲੀ ਹੈ ਦਾਦੇ ਦੇ ਲਾਇਸੈਂਸੀ ਰਿਵਾਲਵਰ ਤੋਂ ਗੋਲੀ ਚੱਲੀ ਸੀ। ਬੱਚੀ ਦਾ ਨਾਮ ਮਨਰੀਤ ਕੌਰ ਦੱਸਿਆ ਜਾ ਰਿਹਾ ਹੈ।

ਇਹ ਵੀ ਜਾਣਕਾਰੀ ਹੈ ਕਿ ਗੋਲੀ ਲੜਕੀ ਵੱਲੋਂ ਖੁਦ ਚਲਾਈ ਗਈ ਸੀ। ਜਦੋਂ ਲੜਕੀ ਅਲਮਾਰੀ ਵਿੱਚੋਂ ਆਪਣੇ ਕੱਪੜੇ ਕੱਢਣ ਲੱਗੀ ਤਾਂ ਉਸ ਨੇ ਅਲਮਾਰੀ ਵਿੱਚ ਪਿਆ ਰਿਵਾਲਵਰ ਚੁੱਕ ਕੇ ਟਰਿੱਗਰ ਦਬਾ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ।

  • First Published :

Source link

Related Articles

Leave a Reply

Your email address will not be published. Required fields are marked *

Back to top button