Entertainment
Met Gala 2025 Shahrukh look disappoints fans Diljit wins hearts

06

SRK ਖਾਨ ਨੇ ਆਪਣੇ ਗਲੇ ਵਿੱਚ ਗਹਿਣਿਆਂ ਦੀ ਇੱਕ ਲੇਅਰਿੰਗ ਪਹਿਨੀ ਅਤੇ ਇੱਕ ਖਾਸ ਬੰਗਾਲ ਟਾਈਗਰ ਹੇਡ ਵਾਕਿੰਗ ਕੇਨ (ਛੜੀ) ਕੈਰੀ ਕੀਤੀ, ਜੋ 18 ਕੈਰੇਟ ਗੋਲਡ, ਟੂਰਮਲੀਨ, ਨੀਲਮ ਅਤੇ ਹੀਰਿਆਂ ਨਾਲ ਬਣੀ ਸੀ। ਸ਼ਾਹਰੁਖ ਦੇ ਗਲੇ ਵਿੱਚ ਇੱਕ ਚੇਨ ਵੀ ਦਿਖਾਈ ਦਿੱਤੀ ਜਿਸ ‘ਤੇ SRK ਲਿਖਿਆ ਹੋਇਆ ਸੀ। ਹਾਲਾਂਕਿ, ਉਨ੍ਹਾਂ ਦੇ ਗਹਿਣਿਆਂ ਵਿੱਚ, ‘K’ ਲਿਖਿਆ ਹੋਇਆ ਪੈਂਡੈਂਟ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ। ਸ਼ਾਹਰੁਖ ਦਾ ਇਹ ਲੁੱਕ ਕੁਝ ਖਾਸ ਨਹੀਂ ਕਰ ਸਕਿਆ।