Entertainment
ਕੌਣ ਹੈ ਇਹ 19 ਸਾਲ ਦੀ Riya Singha, ਬਣੀ ਮਿਸ ਯੂਨੀਵਰਸ ਇੰਡੀਆ – News18 ਪੰਜਾਬੀ

01

ਮਿਸ ਯੂਨੀਵਰਸ ਇੰਡੀਆ 2024 ਦਾ ਗ੍ਰੈਂਡ ਫਿਨਾਲੇ ਰਾਜਸਥਾਨ ਦੇ ਜੈਪੁਰ ਵਿੱਚ ਹੋਇਆ। ਇਸ ਮੁਕਾਬਲੇ ਦੇ ਜੱਜਾਂ ਵਿੱਚ ਨਿਰਦੇਸ਼ਕ ਨਿਖਿਲ ਆਨੰਦ, ਉਰਵਸ਼ੀ ਰੌਤੇਲਾ, ਵੀਅਤਨਾਮੀ ਸਟਾਰ ਨਗੁਏਨ ਕੁਇਨਹ, ਫੈਸ਼ਨ ਫੋਟੋਗ੍ਰਾਫਰ ਰਿਆਨ ਫਰਨਾਂਡਿਸ ਅਤੇ ਕਾਰੋਬਾਰੀ ਰਾਜੀਵ ਸ਼੍ਰੀਵਾਸਤਵ ਸ਼ਾਮਲ ਸਨ। ਉਰਵਸ਼ੀ ਸਮੇਤ ਸਾਰੇ ਜੱਜਾਂ ਨੇ ਉਸ ਦੀ ਜਿੱਤ ਲਈ ਵਧਾਈ ਦਿੱਤੀ। ਰੀਆ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ।