International

21 ਸਾਲਾ ਕੁੜੀ ਦੀ ਕੁੱਤੇ ਨਾਲ ਗੈਰ-ਕੁਦਰਤੀ ਸਬੰਧ ਬਣਾਉਣ ਦੀ ਵੀਡੀਓ ਵਾਇਰਲ, ਪਹੁੰਚੀ ਜੇਲ੍ਹ

ਹੈਟੀਸਬਰਗ, ਮਿਸੀਸਿਪੀ: ਮਿਸੀਸਿਪੀ ਦੀ ਇੱਕ ਔਰਤ ਨੂੰ ਕੁੱਤਿਆਂ ਨਾਲ ਗੈਰ-ਕੁਦਰਤੀ ਸੈਕਸ ਕਰਨ ਲਈ ਸਜ਼ਾ ਸੁਣਾਈ ਗਈ ਹੈ। ਔਰਤ ਦਾ ਨਾਂ ਡੇਨਿਸ ਫਰੇਜ਼ੀਅਰ (Denise Frazier) ਹੈ, ਜਿਸ ਦੀ ਉਮਰ 21 ਸਾਲ ਹੈ। ਮਿਸੀਸਿਪੀ ਡਿਪਾਰਟਮੈਂਟ ਆਫ ਕਰੈਕਸ਼ਨਜ਼ (MDOC) ਦੀ ਵੈੱਬਸਾਈਟ ਦੇ ਅਨੁਸਾਰ ਫੋਰੈਸਟ ਕਾਉਂਟੀ ਵਿੱਚ ਦੋਸ਼ੀ ਠਹਿਰਾਉਣ ਤੋਂ ਬਾਅਦ ਉਸ ਨੂੰ 24 ਜਨਵਰੀ, 2025 ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ ਜੱਜ ਨੇ ਫਰੇਜ਼ੀਅਰ ਨੂੰ ਪੰਜ ਸਾਲ ਤੱਕ ਨਿਗਰਾਨੀ ਹੇਠ ਰਹਿਣ ਦਾ ਹੁਕਮ ਦਿੱਤਾ ਅਤੇ ਉਸ ਨੂੰ 2,615.51 ਡਾਲਰ (2 ਲੱਖ 27 ਹਜ਼ਾਰ ਰੁਪਏ) ਅਦਾ ਕਰਨ ਦਾ ਵੀ ਹੁਕਮ ਦਿੱਤਾ। ਉਸ ਨੂੰ ਰੈਂਕਿਨ ਕਾਉਂਟੀ ਵਿੱਚ ਸੈਂਟਰਲ ਮਿਸੀਸਿਪੀ ਕੋਰੈਕਸ਼ਨਲ ਫੈਸੀਲਿਟੀ (ਸੀਐਮਸੀਐਫ) ਵਿੱਚ ਰੱਖਿਆ ਗਿਆ ਹੈ।

ਇਸ਼ਤਿਹਾਰਬਾਜ਼ੀ
Denise Frazier
(Photo- Social Media)

ਦੱਸ ਦਈਏ ਕਿ ਫਰੇਜ਼ੀਅਰ ਨੂੰ 2024 ਵਿੱਚ ਹੈਟੀਸਬਰਗ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਜਾਨਵਰਾਂ ਨਾਲ ਗਲਤ ਅਤੇ ਗੰਦੇ ਕੰਮ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ ਗੈਰ-ਕੁਦਰਤੀ ਸਬੰਧ ਬਣਾਉਣਾ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਅਪ੍ਰੈਲ 2023 ਵਿੱਚ ਇਸ ਔਰਤ ਨੂੰ ਜੋਨਸ ਕਾਉਂਟੀ ਵਿੱਚ ਗੈਰ-ਕੁਦਰਤੀ, ਅਨੈਤਿਕਤਾ ਅਤੇ ਜਾਨਵਰਾਂ ਪ੍ਰਤੀ ਗੰਭੀਰ ਬੇਰਹਿਮੀ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਨ ਡਿਫੈਂਸ ਆਫ਼ ਐਨੀਮਲਜ਼ ਦੇ ਅਨੁਸਾਰ, ਅਧਿਕਾਰੀਆਂ ਨੂੰ ਇੱਕ ਵੀਡੀਓ ਮਿਲਿਆ ਜਿਸ ਵਿੱਚ ਫਰੇਜ਼ੀਅਰ ਨੂੰ ਇੱਕ ਕੁੱਤੇ ਨਾਲ ਗੰਦੀ ਹਰਕਤ ਵੇਖਿਆ ਗਿਆ। ਇਸ ਤੋਂ ਇਲਾਵਾ ਕਈ ਅਜਿਹੇ ਵੀਡੀਓ ਵੀ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਫਰੇਜ਼ੀਅਰ ਵੱਖ-ਵੱਖ ਕੁੱਤਿਆਂ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੁੱਤਿਆਂ ਨੂੰ ਪਸ਼ੂਆਂ ਦੇ ਡਾਕਟਰਾਂ ਨੂੰ ਸੌਂਪ ਦਿੱਤਾ ਗਿਆ।

ਇਸ਼ਤਿਹਾਰਬਾਜ਼ੀ

ਫੜੇ ਜਾਣ ਤੋਂ ਬਾਅਦ ਫਰੇਜ਼ੀਅਰ ਨੇ ਦਾਅਵਾ ਕੀਤਾ ਕਿ ਉਸ ਨੂੰ “ਅਜਿਹਾ ਕਰਨ ਦੀ ਧਮਕੀ ਦਿੱਤੀ ਗਈ ਸੀ” ਅਤੇ ਅਸ਼ਲੀਲ ਵੀਡੀਓ ਬਣਾਉਣ ਲਈ ਪੈਸੇ ਦੇਣ ਵਾਲੇ ਲੋਕਾਂ ਨੇ ਇਸ ਪਰੇਸ਼ਾਨ ਕਰਨ ਵਾਲੇ ਕੰਮ ਲਈ ਮਜਬੂਰ ਕੀਤਾ ਸੀ।” ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਫਰੇਜ਼ੀਅਰ ਨੂੰ ਵੀਡੀਓ ਬਣਾਉਣ ਲਈ ਮਜਬੂਰ ਕੀਤਾ ਗਿਆ ਸੀ। ਵੀਡੀਓਜ਼ ਨੂੰ 23 ਫਰਵਰੀ ਤੋਂ 28 ਫਰਵਰੀ 2023 ਦੇ ਵਿਚਕਾਰ ਬਣਾਇਆ ਗਿਆ ਸੀ, ਅਤੇ ਹਲਫਨਾਮੇ ਦੇ ਅਨੁਸਾਰ, ਉਸ ਨੇ ਪਰੇਸ਼ਾਨ ਕਰਨ ਵਾਲੀਆਂ ਹਰਕਤਾਂ ਕਰਦੇ ਹੋਏ ਵੀਡੀਓ ਬਣਾਈ ਅਤੇ ਇੱਕ ਜਾਂ ਇੱਕ ਤੋਂ ਵੱਧ ਜਾਨਵਰਾਂ ਨਾਲ ਸੰਭੋਗ ਕੀਤਾ ਸੀ।

ਇਸ਼ਤਿਹਾਰਬਾਜ਼ੀ

ਪੁਲਿਸ ਦਾ ਕਹਿਣਾ ਹੈ ਕਿ ਇਕ ਗੁਪਤ ਜਾਣਕਾਰੀ ਉਤੇ ਕਾਰਵਾਈ ਕਰਦੇ ਹੋਏ ਹੈਰਾਨ ਕਰਨ ਵਾਲੇ ਵੀਡੀਓ ਸਬੂਤ ਬਰਾਮਦ ਕੀਤੇ ਜੋ ਫਰੇਜ਼ੀਅਰ ਨੂੰ “ਇੱਕ ਜਰਮਨ ਸ਼ੈਫਰਡ ਨਾਲ ਗਲਤ ਹਰਕਤ ਕਰਦੇ” ਦਿਖਾਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਪਾਗਲਪਨ ਵਾਲੀ ਵੀਡੀਓ ਨੂੰ ਇੱਕ ਚਰਚ ਦੇ ਬਾਹਰ ਸ਼ੂਟ ਕੀਤਾ ਗਿਆ ਸੀ ਅਤੇ ਫਿਰ ਸਨੈਪਚੈਟ ‘ਤੇ ਅਪਲੋਡ ਕੀਤਾ ਗਿਆ ਸੀ। ਜੋਨਸ ਕਾਉਂਟੀ ਸ਼ੈਰਿਫ ਵਿਭਾਗ ਦੇ ਸਾਰਜੈਂਟ ਜੇਡੀ ਕਾਰਟਰ ਨੇ 2023 ਵਿੱਚ ਕਿਹਾ, “ਇਹ ਸਭ ਤੋਂ ਪਰੇਸ਼ਾਨ ਕਰਨ ਵਾਲੇ ਮਾਮਲਿਆਂ ਵਿੱਚੋਂ ਇੱਕ ਹੈ ਜੋ ਮੈਂ ਆਪਣੇ 17 ਸਾਲਾਂ ਦੇ ਅਨੁਭਵ ਵਿੱਚ ਦੇਖਿਆ ਹੈ।”

ਇਸ਼ਤਿਹਾਰਬਾਜ਼ੀ

Source link

Related Articles

Leave a Reply

Your email address will not be published. Required fields are marked *

Back to top button