International
Canada ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ, ਕਿਸ ਦੀ ਬਣੇਗੀ ਸਰਕਾਰ ? | Mark Carney | Canada Election

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਦਾ ਦਬਦਬਾ। ਇਸ ਵਾਰ ਫੈਡਰਲ ਚੋਣਾਂ ‘ਚ 65 ਪੰਜਾਬੀ ਅਜ਼ਮਾ ਰਹੇ ਕਿਸਮਤ। 13 ਪੰਜਾਬੀ ਔਰਤਾਂ ਅਜ਼ਮਾ ਰਹੀਆਂ ਨੇ ਕਿਸਮਤ। ਚੋਣ ਲੜ ਰਹੇ 16 ਪੰਜਾਬੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ। 2021 ਚੋਣਾਂ ਚ 45 ਪੰਜਾਬੀਆਂ ਨੇ ਲੜੀ ਸੀ ਫੈਡਰਲ ਚੋਣ। 17 ਉਮੀਦਵਾਰ ਹੀ ਜਿੱਤ ਕੇ ਪਹੁੰਚੇ ਸੀ ਪਾਰਲੀਮੈਂਟ। 2019 ਚ 47 ਪੰਜਾਬੀ ਚੋਣ ਲੜੇ ਸਨ ਅਤੇ 22 ਜਿੱਤ…