International
America ਤੋਂ Deport ਹੋਏ ਨੌਜਵਾਨਾਂ ‘ਤੇ CM Bhagwant Mann ਦਾ ਵੱਡਾ ਬਿਆਨ | Punjabi News

ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ‘ਤੇ ਬੋਲੇ ਸੀਐੱਮ ਮਾਨ। ਅਸੀਂ ਉਹਨਾਂ ਨੂੰ ਡਿਪਰੈਸ਼ਨ ‘ਚ ਨਹੀਂ ਜਾਣ ਦਿਆਂਗੇ- ਸੀਐੱਮ। ਉਹ ਸਾਡੇ ਹੀ ਨੌਜਵਾਨ- ਸੀਐੱਮ। ਅਸੀਂ ਉਹਨਾਂ ਨੂੰ ਇੱਥੇ ਮੌਕੇ ਦਿਆਂਗੇ- ਸੀਐੱਮ। ਮਜ਼ਬੂਰੀ ‘ਚ ਹੀ ਉਹਨਾਂ ਵਤਨ ਛੱਡਿਆ- ਸੀਐੱਮ। ਬਾਹਰੋਂ ਪਰਤੇ ਕਈ ਨੌਜਵਾਨ ਮਿਸਾਲ ਬਣੇ ਨੇ- ਸੀਐੱਮ। Find Latest News, Top Headlines And breaking news on…