International
ਭੜਕਿਆ ਪਾਕਿ PM, ਕਸ਼ਮੀਰ ਨੂੰ ਦੱਸਿਆ ਪਾਕਿਸਤਾਨ ਦੇ ਗਲੇ ਦੀ ਨਾੜ

ਭਾਰਤ ਦੀ ਸਖ਼ਤੀ ਤੋਂ ਬੌਖਲਾਇਆ ਪਾਕਿਸਤਾਨ ਹੁਣ ਦੇ ਰਿਹਾ ਗਿੱਦੜ ਧਮਕੀਆਂ। ਪਹਿਲਗਾਮ ਹਮਲੇ ‘ਤੇ ਪਾਕਿਸਤਾਨ ਦੇ PM ਸ਼ਾਹਬਾਜ਼ ਸ਼ਰੀਫ਼ ਦਾ ਬਿਆਨ। ਪਾਣੀ ਰੋਕਣ ਦਾ ਦੇਵਾਂਗੇ ਸਖ਼ਤ ਜਵਾਬ- ਪਾਕਿ PM ਪਹਿਲਗਾਮ ਹਮਲੇ ਦੇ ਇਲਜ਼ਾਮ ਨਾ ਲਗਾਵੇ ਭਾਰਤ- ਪਾਕਿ PM ਪਾਕਿ PM ਨੇ ਕਸ਼ਮੀਰ ਨੂੰ ਦੱਸਿਆ ਪਾਕਿਸਤਾਨ ਦੇ ਗਲੇ ਦੀ ਨਾੜ। ਸਿੰਧੂ ਜਲ ਸਮਝੌਤੇ ‘ਤੇ ਬਿਲਾਵਲ ਭੁੱਟੋ ਦੀ ਗਿੱਦੜ ਧਮਕੀ।…