Entertainment
ਕਦੇ ਬੁਰਕਾ ਪਾਉਣ ਲਈ ਮਜ਼ਬੂਰ, ਕਦੇ 5 ਬੱਚੇ ਪੈਦਾ ਕਰਨ ਦੀ ਜਤਾਈ ਇੱਛਾ, ਸਨਾ ਖਾਨ ਦੇ ਉਹ 5 ਬਿਆਨ, ਜਿਨ੍ਹਾਂ ਨੇ ਖੜਾ ਕੀਤਾ ਵਿਵਾਦ

03

ਇਸ ਤੋਂ ਪਹਿਲਾਂ ਸਨਾ ਖਾਨ ਰੁਬੀਨਾ ਦਿਲਾਇਕ ਦੇ ਪੋਡਕਾਸਟ ਵਿੱਚ ਹਿੱਸਾ ਲੈਣ ਪਹੁੰਚੀ ਸੀ। ਇਸ ਸ਼ੋਅ ‘ਤੇ ਗੱਲਬਾਤ ਦੌਰਾਨ ਵੀ ਸਾਬਕਾ ਅਭਿਨੇਤਰੀ ਨੇ ਕਈ ਵਿਵਾਦਿਤ ਬਿਆਨ ਦਿੱਤੇ ਸਨ, ਜਿਨ੍ਹਾਂ ਦੀ ਸੋਸ਼ਲ ਮੀਡੀਆ ਯੂਜ਼ਰਸ ਨੇ ਕਾਫੀ ਆਲੋਚਨਾ ਕੀਤੀ ਸੀ। ਇਸ ਦੇ ਨਾਲ ਹੀ ਲੋਕਾਂ ਨੇ ਉਸ ਨੂੰ ਉਸ ਦੇ ਪੁਰਾਣੇ ਦਿਨ ਵੀ ਯਾਦ ਕਰਵਾਏ।