International
Kash Patel FBI director| ਭਾਰਤੀ ਮੂਲ ਦੇ ਕਾਸ਼ ਪਟੇਲ ਬਣੇ FBI ਦੇ ਡਾਇਰੈਕਟਰ| America | Trump

ਅਮਰੀਕਾ ‘ਚ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਮਿਲੀ ਅਹਿਮ ਜਿੰਮੇਵਾਰੀ। ਭਾਰਤੀ ਕਾਸ਼ ਪਟੇਲ ਬਣੇ FBI ਦੇ ਡਾਇਰੈਕਟਰ। ਅਮਰੀਕੀ ਸੈਨੇਟ ਤੋਂ ਮਿਲੀ ਮਨਜ਼ੂਰੀ। ਕਾਸ਼ ਪਟੇਲ ਨੂੰ ਸੈਨੇਟ ਨੇ 51/47 ਦੇ ਵੋਟ ਨਾਲ ਦਿੱਤੀ ਮਨਜ਼ੂਰੀ । Find Latest News, Top Headlines And breaking news only on News18 Punjab Youtube Channel.For All Live Coverage, Exclusiv…