Punjab
ਅੰਮ੍ਰਿਤਪਾਲ ਸਿੰਘ ਦੇ ਪਿਤਾ ਘਰ ਵਿਚ ਨਜ਼ਰਬੰਦ

MP ਅੰਮ੍ਰਿਤਪਾਲ ਸਿੰਘ ਦੇ ਪਿਤਾ ਨਜ਼ਰਬੰਦ। ਜੱਲੂਪੁਰ ਖੇੜਾ ‘ਚ ਘਰ ‘ਚ ਹੀ ਕੀਤਾ ਗਿਆ ਨਜ਼ਰਬੰਦ। ਤਰਸੇਮ ਸਿੰਘ ਨੇ ਅੱਜ ਆਉਣਾ ਸੀ ਮੁਹਾਲੀ। ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨ ‘ਚ ਹੋਣਾ ਸੀ ਸ਼ਾਮਲ। ਕੌਮੀ ਇਨਸਾਫ਼ ਮੋਰਚੇ ਦੇ 2 ਸਾਲ ਹੋਏ ਨੇ ਪੂਰੇ।