Health Tips
Benefits of Arjuna bark: ਸਿਰਫ਼ 3 ਮਹੀਨੇ ਕਰੋ ਅਰਜੁਨ ਦੀ ਸੱਕ ਦੀ ਵਰਤੋਂ, ਪੂਰੇ ਸਾਲ ਨਹੀਂ ਹੋਵੇਗੇ ਬਿਮਾਰ!

04

35 ਤੋਂ 70 ਸਾਲ ਦੀ ਉਮਰ ਦੇ ਲੋਕ ਨਵੰਬਰ, ਦਸੰਬਰ ਅਤੇ ਜਨਵਰੀ ਵਿੱਚ ਇਸ ਉਪਾਅ ਦੀ ਵਰਤੋਂ ਕਰ ਸਕਦੇ ਹਨ। ਜੇਕਰ ਕੋਈ ਇਨ੍ਹਾਂ ਮਹੀਨਿਆਂ ਤੋਂ ਬਾਹਰ ਇਸ ਦਾ ਸੇਵਨ ਕਰਦਾ ਹੈ ਤਾਂ ਇਹ ਨੁਕਸਾਨਦੇਹ ਸਾਬਤ ਹੋ ਸਕਦਾ ਹੈ। 3 ਮਹੀਨੇ ਤੱਕ ਇਸ ਦੀ ਵਰਤੋਂ ਕਰਨ ਨਾਲ ਖੂਨ ‘ਚ ਮੌਜੂਦ ਕੋਲੈਸਟ੍ਰਾਲ ਅਤੇ ਚਰਬੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਸ ਨਾਲ ਦਿਲ ਦੀ ਸਮੱਸਿਆ ਵੀ ਨਹੀਂ ਹੋਵੇਗੀ ਅਤੇ ਜ਼ੁਕਾਮ, ਖੰਘ ਅਤੇ ਫਲੂ ਤੋਂ ਵੀ ਦੂਰ ਰਹੇਗਾ।