Sports
IPL 2025: 6 ਪਾਰੀਆਂ ਵਿੱਚ 32 ਦੌੜਾਂ, SRH ਦੇ 11 ਕਰੋੜ ਬਰਬਾਦ…

ਪਹਿਲੇ ਮੈਚ ਵਿੱਚ ਸੈਂਕੜਾ ਮਾਰਨ ਵਾਲਾ ਈਸ਼ਾਨ ਕਿਸ਼ਨ ਅਗਲੇ 6 ਮੈਚਾਂ ਵਿੱਚ ਸਿਰਫ਼ 32 ਦੌੜਾਂ ਹੀ ਬਣਾ ਸਕਿਆ ਹੈ ਅਤੇ ਉਸ ਦੇ ਲਗਾਤਾਰ ਫਲਾਪ ਹੋਣ ਕਾਰਨ, ਕਈ ਕ੍ਰਿਕਟ ਮਾਹਿਰਾਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਉਸ ਦੀ ਆਲੋਚਨਾ ਕਰ ਰਹੇ ਹਨ। ਜਿਸ ਤਰ੍ਹਾਂ ਈਸ਼ਾਨ ਲਗਾਤਾਰ ਆਪਣੀ ਵਿਕਟ ਗੁਆ ਰਿਹਾ ਹੈ, ਉਸ ਨਾਲ ਟੀਮ ਵਿੱਚ ਉਸਦੀ ਜਗ੍ਹਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।