ਦੇਖੋ ਜੋਤਿਸ਼ ਵਿਦਿਆ ਨੂੰ ਕਿੰਨਾ ਕੁ ਮੰਨਦੇ ਹਨ BN ਸ਼ਰਮਾ ?

ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦਾ ਮਿਆਰ ਕਾਫੀ ਜ਼ਿਆਦਾ ਉੱਪਰ ਜਾ ਰਿਹਾ ਹੈ ਤੇ ਹਰ ਕੋਈ ਕਲਾਕਾਰ, ਅਦਾਕਾਰ ਕੁਝ ਨਾ ਕੁਝ ਨਵਾਂ ਲੈ ਕੇ ਆ ਰਹੇ ਹਨ। ਗੱਲ ਕਰਦੇ ਹਾਂ ਨਵ ਬਾਜਵਾ ਜੋ ਐਕਟਰ ਡਾਇਰੈਕਟ ਤੇ ਰਾਇਟਰ ਹਨ, ਉਨ੍ਹਾਂ ਨੇ ਮੋਹਾਲੀ ਵਿਚ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਉਨ੍ਹਾਂ ਵੱਲੋਂ ਇਕ ਵੈੱਬ ਸੀਰੀਜ਼ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਨਾਂ ਡਿਪੋਰਟ ਤੇ ਔਲਾਦ। ਇਸ ਕਨਫਰੰਸ ਵਿਚ ਕਾਫੀ ਅਦਾਕਾਰ ਤੇ ਕਲਾਕਾ ਪਹੁੰਚੇ ਸੀ, ਜਿਵੇ Karamjit Anmol, B.N Sharma, Gurpreet Ghuggi, Acharya Satwinder singh, Sanju sulanki , Akshita sharma, Deepak niaz , Baljinder kaur ,Sunny gil ਆਦਿ।
ਦੱਸ ਦਈਏ ਕਿ ਨਵ ਬਾਜਵਾ ਦੀ ਸਪੋਰਟ ਕਰਨ ਪਹੁੰਚੇ ਬੀਐੱਨ ਸ਼ਰਮਾ ਨੇ ਕਿਹਾ ਕਿ ਨਵ ਮੇਰੇ ਤੋਂ ਬਹੁਤ ਛੋਟ ਹੈ ਤੇ ਮੇਰੇ ਪੁੱਤਰਾ ਵਾਂਗ ਹੈ, ਪੰਜਾਬੀ ਇੰਡਸਟਰੀ ਵਿਚ ਕੁਝ ਨਵਾਂ ਲੈ ਕੇ ਆਇਆ ਹੈ ਤਾਂ ਸਾਨੂੰ ਉਸ ਦੀ ਸਪੋਰਟ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸਿਨੇਮੇ ਵਿਚ ਪਹਿਲਾਂ ਤੋਂ ਲੈ ਕੇ ਤੇ ਹੁਣ ਬਹੁਤ ਫਰਕ ਆਇਆ ਹੈ, ਬਹੁਤ ਜ਼ਿਆਦੇ ਬਦਲਾਅ ਹੋਏ ਹਨ, ਜੋਕਿ ਵਧੀਆ ਵੀ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।