Health Tips
ਸਰੀਰ ਦੀ ਸਫਾਈ ਲਈ ਵਿਟਾਮਿਨ ਅਤੇ ਕੈਲਸ਼ੀਅਮ ਨਾਲ ਭਰਪੂਰ ਇਹ ਤਿੰਨ ਰੰਗਾਂ ਵਾਲਾ ਖਾਓ ਫਲ

Mulberry Benefits:
ਸ਼ਹਿਤੂਤ ਵਿੱਚ ਵਿਟਾਮਿਨ ਏ, ਸੀ, ਕੇ, ਫਾਈਬਰ, ਕੈਲਸ਼ੀਅਮ ਅਤੇ ਪੋਟਾਸ਼ੀਅਮ ਹੁੰਦੇ ਹਨ। ਇਹ ਪਾਚਨ, ਰੋਗ ਪ੍ਰਤੀਰੋਧਕ ਸ਼ਕਤੀ, ਸ਼ੂਗਰ ਕੰਟਰੋਲ, ਚਮੜੀ ਅਤੇ ਹੱਡੀਆਂ ਲਈ ਫਾਇਦੇਮੰਦ ਹੈ। ਜ਼ਿਆਦਾ ਸੇਵਨ ਸਿਹਤ ਨੂੰ ਖ਼ਰਾਬ ਕਰ ਸਕਦਾ ਹੈ।