Sports
ਕਰੁਣ ਨਾਇਰ ਨੇ ਕਿਸੇ ਹੋਰ ਧਰਮ ਦੀ ਕੁੜੀ ਨਾਲ ਕੀਤਾ ਹੈ ਵਿਆਹ, ਬਾਲੀਵੁੱਡ Actress ਨੂੰ ਦਿੰਦੀ ਹੈ ਟੱਕਰ

04

ਕਰੁਣ ਨਾਇਰ ਅਤੇ ਸਾਨਿਆ ਦਾ ਵਿਆਹ ਉਦੈਪੁਰ ਵਿੱਚ ਹੋਇਆ। ਉਨ੍ਹਾਂ ਦੇ ਵਿਆਹ ਸਮਾਗਮ ਵਿੱਚ ਸ਼੍ਰੇਅਸ ਅਈਅਰ, ਵਰੁਣ ਆਰੋਨ, ਯੁਜਵੇਂਦਰ ਚਾਹਲ, ਸ਼ਾਰਦੁਲ ਠਾਕੁਰ ਅਤੇ ਅਜਿੰਕਿਆ ਰਹਾਣੇ ਵਰਗੇ ਮਸ਼ਹੂਰ ਭਾਰਤੀ ਕ੍ਰਿਕਟਰ ਸ਼ਾਮਲ ਹੋਏ ਸਨ।