Sports
ਦੂਜੇ ਦਿਨ ਦੀ ਖੇਡ ਕਿੰਨੇ ਵਜੇ ਹੋਵੇਗੀ ਸ਼ੁਰੂ… ਕਿੰਨੇ ਓਵਰ ਸੁੱਟੇ ਜਾਣਗੇ?

IND vs AUS 3rd Test day 2 starts 5:20 IST: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਤੀਸਰੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਨਿਰਧਾਰਿਤ ਸਮੇਂ ਤੋਂ ਪਹਿਲਾਂ ਸ਼ੁਰੂ ਹੋਵੇਗੀ, ਪਹਿਲਾ ਦਿਨ ਮੀਂਹ ਦੇ ਨਾਮ ‘ਤੇ ਰਿਹਾ। ਬ੍ਰਿਸਬੇਨ ਦੇ ਗਾਬਾ ‘ਚ ਪਹਿਲੇ ਦਿਨ 13.2 ਓਵਰਾਂ ਦੀ ਖੇਡ ਖੇਡੀ ਜਾ ਸਕੀ। ਦੂਜੇ ਦਿਨ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਮੀਂਹ ਨਹੀਂ ਪੈਂਦਾ ਤਾਂ ਦੂਜੇ ਦਿਨ 98 ਓਵਰਾਂ ਦਾ ਖੇਡ ਹੋਵੇਗਾ।