Business
UPI Limit: RBI ਨੇ UPI ਰਾਹੀਂ ਟ੍ਰਾਂਜ਼ੈਕਸ਼ਨ 'ਤੇ ਵਧਾਈ ਵਾਲੇਟ ਦੀ ਲਿਮਿਟ, ਪੜ੍ਹੋ ਖ਼ਬਰ

ਡਿਜੀਟਲ ਭੁਗਤਾਨ ਦੇ ਤੇਜ਼ੀ ਨਾਲ ਵਧ ਰਹੇ ਰੁਝਾਨ ਕਾਰਨ ਲਿਆ ਗਿਆ ਹੈ ਫੈਸਲਾ। PwC ਇੰਡੀਆ (PricewaterhouseCoopers International Limited) ਦੀ ਇੱਕ ਰਿਪੋਰਟ ਦੇ ਅਨੁਸਾਰ, UPI ‘ਤੇ ਲੈਣ-ਦੇਣ ਦੀ ਗਿਣਤੀ 2028-29 ਤੱਕ 439 ਬਿਲੀਅਨ ਤੱਕ ਵਧਣ ਦੀ ਉਮੀਦ ਹੈ, ਜੋ ਪਿਛਲੇ ਵਿੱਤੀ ਸਾਲ ਵਿੱਚ ਲਗਭਗ 131 ਬਿਲੀਅਨ ਸੀ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਕੁੱਲ ਰਿਟੇਲ ਡਿਜੀਟਲ ਪੇਮੈਂਟ ਦਾ 91 ਫੀਸਦੀ ਹੈ।