Punjab

Death of Punjabi youth in Italy Mother could not even see her son’s face for the last time hdb – News18 ਪੰਜਾਬੀ

ਰੋਜ਼ੀ ਰੋਟੀ ਖਾਤਰ ਵਿਦੇਸ਼ ਇਟਲੀ ਗਏ ਜ਼ਿਲਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਨੋਜਵਾਨ ਮਨਜੀਤ ਸਿੰਘ ਉਰਫ ਪੱਪੂ ਪੁਤਰ ,ਲੇਟ ਬਲਕਾਰ ਸਿੰਘ ਦੀ ਇਟਲੀ ਵਿਖੇ ਭੇਦ ਭਰੇ ਹਲਾਤਾਂ ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ । ਭਾਵੁਕ ਹੁੰਦਿਆ ਪਰਿਵਾਰਿਕ ਮੈਂਬਰਾ ਨੇ ਦੱਸਿਆ ਕਿ ਪਿਛਲੇ ਦੋ-ਢਾਈ ਮਹੀਨੇ ਤੋ ਉਹਨਾ ਦੀ ਆਪਣੇ ਪੁੱਤਰ ਨਾਲ ਫੋਨ ਤੇ ਕੋਈ ਗੱਲ ਨਹੀ ਹੋ ਪਾ ਰਹੀ ਸੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
ਆਨ-ਲਾਈਨ ਵੇਚੇ ਜਾ ਰਹੇ ਸਨ ਗੁਟਕਾ ਸਾਹਿਬ… SGPC ਨੇ ਕੰਪਨੀ ਨੂੰ ਭੇਜਿਆ ਕਾਨੂੰਨ ਨੋਟਿਸ

ਸ਼ੋਸ਼ਲ ਮੀਡਿਆ ਰਾਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੀ ਤਕਰੀਬਨ 2 ਮਹੀਨਾ ਪਹਿਲਾ ਮੌਤ ਚੁਕੀ ਹੈ ਤੇ ਇਟਲੀ ਵਸਦੇ ਸਮਾਜ ਸੇਵੀ ਪੰਜਾਬੀਆਂ ਨੇ ਉਸਦੀ ਮ੍ਰਿਤਕ ਦੇਹ ਸੰਭਾਲ ਕੇ ਇਸਦੇ ਵਾਰਸਾਂ ਦੇ ਭਾਲ ਲਈ ਸ਼ੋਸ਼ਲ ਮੀਡਿਆ ਤੇ ਅਪੀਲ ਵੀ ਕੀਤੀ ਸੀ ਪਰੰਤੂ ਇਕ ਮਹੀਨਾ ਉਡੀਕ ਕੇ ਉਕਤ ਸਮਾਜਸੇਵੀਆਂ ਨੇ ਇਟਲੀ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ ।

ਇਸ਼ਤਿਹਾਰਬਾਜ਼ੀ
ਡਾਕਘਰ ਦੀ ਇਸ ਸਕੀਮ ਵਿੱਚ ਕਰੋ ਨਿਵੇਸ਼, ਹਰ ਮਹੀਨੇ ਹੋਵੇਗੀ 9250ਰੁ. ਦੀ ਕਮਾਈ


ਡਾਕਘਰ ਦੀ ਇਸ ਸਕੀਮ ਵਿੱਚ ਕਰੋ ਨਿਵੇਸ਼, ਹਰ ਮਹੀਨੇ ਹੋਵੇਗੀ 9250ਰੁ. ਦੀ ਕਮਾਈ

ਉਧਰ ਪਰਿਵਾਰਕ ਮੈਂਬਰਾ ਨੇ ਮੰਗ ਕੀਤੀ ਕਿ ਉਸਦੇ ਮੌਤ ਦੇ ਕਾਰਣਾ ਦੀ ਜਾਂਚ ਹੋਣੀ ਚਾਹੀਦੀ ਹੈ ਇਥੇ ਦੱਸ ਦੇਈਏ ਕਿ ਇਥੇ ਪੰਜਾਬ ਵਿੱਚ ,ਮਨਜੀਤ ਹੀ ਬਜ਼ੁਰਗ ਮਾਂ ਦਾ ਸਹਾਰਾ ਸੀ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ      






https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ      
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ      
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ      






https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button