Tech
ਸਾਰੀ ਰਾਤ ਚਲਾਓ AC… ਇਨ੍ਹਾਂ ਤਰੀਕਿਆਂ ਨਾਲ ਨਾਂ ਮਾਤਰ ਆਵੇਗਾ ਬਿਜਲੀ ਦਾ ਬਿੱਲ; ਜਾਣੋ Trick

01

AC ਨੂੰ ਸਹੀ ਤਾਪਮਾਨ ‘ਤੇ ਰੱਖੋ: AC ਨੂੰ ਕਦੇ ਵੀ ਘੱਟ ਤਾਪਮਾਨ ‘ਤੇ ਨਹੀਂ ਰੱਖਣਾ ਚਾਹੀਦਾ। ਲੋਕਾਂ ਨੂੰ ਲੱਗਦਾ ਹੈ ਕਿ AC ਨੂੰ 16 ਜਾਂ 18 ਡਿਗਰੀ ‘ਤੇ ਰੱਖਣ ਨਾਲ ਬਿਹਤਰ ਕੂਲਿੰਗ ਮਿਲਦੀ ਹੈ। ਪਰ, ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀਈਈ) ਦੇ ਅਨੁਸਾਰ, ਮਨੁੱਖੀ ਸਰੀਰ ਲਈ ਆਦਰਸ਼ ਤਾਪਮਾਨ 24 ਹੈ। ਅਜਿਹੇ ‘ਚ ਤਾਪਮਾਨ 24 ‘ਤੇ ਰੱਖੋ, ਇਸ ਨਾਲ ਬਿਜਲੀ ਦੀ ਵੀ ਕਾਫੀ ਬੱਚਤ ਹੋਵੇਗੀ। ਕਈ ਅਧਿਐਨਾਂ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਤਾਪਮਾਨ ਨੂੰ ਇਕ ਡਿਗਰੀ ਵਧਾ ਕੇ 6 ਫੀਸਦੀ ਤੱਕ ਬਿਜਲੀ ਦੀ ਬਚਤ ਕੀਤੀ ਜਾ ਸਕਦੀ ਹੈ। (Image- ShutterStock)