Sports
LSG ਦੇ ਬੱਲੇਬਾਜ਼ ਨੇ ਤੋੜੇ ਸਾਰੇ ਰਿਕਾਰਡ, 2024 ‘ਚ ਮਾਰੇ 150 ਛੱਕੇ – News18 ਪੰਜਾਬੀ

01

ਨਿਕਲਸ ਪੂਰਨ ਨੇ ਐਤਵਾਰ ਨੂੰ ਕੈਰੇਬੀਅਨ ਪ੍ਰੀਮੀਅਰ ਲੀਗ ‘ਚ 7 ਛੱਕਿਆਂ ਦੀ ਮਦਦ ਨਾਲ 93 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਹ ਪਾਰੀ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਅਟਸ ਖਿਲਾਫ ਖੇਡੀ ਸੀ। ਨਿਕਲਸ ਪੂਰਨ ਦੀ ਇਸ ਪਾਰੀ ਦੀ ਬਦੌਲਤ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ 1.3 ਓਵਰ ਬਾਕੀ ਰਹਿੰਦਿਆਂ 194 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੇ ਹੁਣ 2024 ‘ਚ 64 ਟੀ-20 ਮੈਚਾਂ ‘ਚ 151 ਛੱਕੇ ਲਗਾਏ ਹਨ, ਜੋ ਇਕ ਕੈਲੰਡਰ ਸਾਲ ‘ਚ ਸਭ ਤੋਂ ਜ਼ਿਆਦਾ ਹਨ। (Nicholas Pooran Instagram)