Sports
ਪਾਕਿਸਤਾਨ ‘ਚ ਵਿਰਾਟ ਕੋਹਲੀ ਦੀ ਬੱਲੋ-ਬੱਲੇ, ਸਟੇਡੀਅਮ ‘ਚ ਫੈਨ ਨੇ ਲਹਿਰਾਈ T-Shirt

06

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਬਹੁਤ ਵੱਡਾ ਅੰਤਰ ਹੈ। ਜਿੱਥੇ ਟੀਮ ਇੰਡੀਆ ਹਰ ਟੂਰਨਾਮੈਂਟ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਉਥੇ ਛੋਟੀਆਂ ਟੀਮਾਂ ਪਾਕਿਸਤਾਨ ਨੂੰ ਹਰਾਉਂਦੀਆਂ ਹਨ। ਜਿੱਥੇ ਭਾਰਤ ਨੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਖ਼ਿਤਾਬ ਜਿੱਤਿਆ, ਉੱਥੇ ਹੀ ਇਸ ਟੂਰਨਾਮੈਂਟ ਵਿੱਚ ਅਮਰੀਕਾ ਦੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਸ਼ਰਮਿੰਦਾ ਕੀਤਾ। (AP)