Entertainment
ਮਸ਼ਹੂਰ ਅਦਾਕਾਰਾ ਨੇ ਕਾਰੋਬਾਰੀ ਨਾਲ ਵਿਆਹ ਕਰਨ ਲਈ ਬਦਲਿਆ ਸੀ ਧਰਮ, MLA ਦੀ ਬਣੀ ਨੂੰਹ, ਸਾਲਾਂ ਤੋਂ ਇੰਡਸਟਰੀ ‘ਚੋਂ ਹੈ ਗਾਇਬ

04

‘ਟਾਰਜ਼ਨ: ਦਿ ਵੰਡਰ ਕਾਰ’, ‘ਵਾਂਟੇਡ’, ‘ਪਾਠਸ਼ਾਲਾ’ ਅਤੇ ‘ਮੌਡ’, ‘ਯੇ ਦਿਲ ਮਾਂਗੇ ਮੋਰ’, ‘ਕੈਸ਼’, ‘ਸ਼ਾਦੀ ਸੇ ਪਹਿਲੇ’, ‘ਸ਼ਾਦੀ ਨੰਬਰ ਵਨ’ ਅਤੇ ‘ਸੰਡੇ’ ਵਰਗੀਆਂ ਫ਼ਿਲਮਾਂ ‘ਚ ਸ਼ਾਨਦਾਰ ਅਦਾਕਾਰੀ ’ ਅਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਨ ਵਾਲੀ ਇਸ ਅਭਿਨੇਤਰੀ ਨੇ ਹਾਲ ਹੀ ‘ਚ ਖੁਲਾਸਾ ਕੀਤਾ ਹੈ ਕਿ ਹੁਣ ਉਹ ਦੁਬਾਰਾ ਫਿਲਮਾਂ ‘ਚ ਨਹੀਂ ਆਵੇਗੀ ਕਿਉਂਕਿ ਉਹ ਆਪਣੀ ਜ਼ਿੰਦਗੀ ‘ਚ ਬਹੁਤ ਖੁਸ਼ ਹੈ। ਫੋਟੋ – @ayeshatakia/Instagram