Health Tips
ਗਰਮੀਆਂ 'ਚ ਹੀਟਸਟ੍ਰੋਕ ਤੇ ਡੀਹਾਈਡ੍ਰੇਸ਼ਨ ਤੋਂ ਬਚਣਾ ਹੈ ਤਾਂ ਨਾ ਖਾਓ ਇਹ 6 ਸਬਜ਼ੀਆਂ

ਹਰ ਸਬਜ਼ੀ ਖਾਣ ਦੇ ਆਪਣੇ ਫਾਇਦੇ ਹੁੰਦੇ ਹਨ ਕਿਉਂਕਿ ਇਨ੍ਹਾਂ ਸਾਰਿਆਂ ‘ਚ ਪੋਸ਼ਕ ਤੱਤ ਹੁੰਦੇ ਹਨ। ਪਰ ਇਹ ਜ਼ਰੂਰੀ ਨਹੀਂ ਕਿ ਇਹ ਹਰ ਕਿਸੇ ਦੇ ਅਨੁਕੂਲ ਹੋਵੇ। ਜਿਸ ਤਰ੍ਹਾਂ ਸਬਜ਼ੀਆਂ ਮੌਸਮ ਦੇ ਹਿਸਾਬ ਨਾਲ ਮਿਲਦੀਆਂ ਹਨ, ਉਸੇ ਤਰ੍ਹਾਂ ਹੀ ਇਨ੍ਹਾਂ ਨੂੰ ਮੌਸਮ ਦੇ ਹਿਸਾਬ ਨਾਲ ਖਾਣਾ ਚਾਹੀਦਾ ਹੈ।