Tech
44,000 ਰੁਪਏ ‘ਚ ਮਿਲ ਰਿਹਾ ਹੈ iPhone 16, ਇਹ Deal ਮਿਸ ਕਰ ਦਿੱਤੀ ਤਾਂ ਪਛਤਾਉਂਗੇ

03

iPhone 16 ਦੇ 128GB ਵੇਰੀਐਂਟ ਦੀ ਸ਼ੁਰੂਆਤੀ ਕੀਮਤ ਐਮਾਜ਼ਾਨ ‘ਤੇ 73,900 ਰੁਪਏ ਹੈ, ਜੋ ਕਿ 79,900 ਰੁਪਏ ਦੀ ਲਾਂਚ ਕੀਮਤ ਤੋਂ ਘੱਟ ਹੈ। ਇਸਦਾ ਮਤਲਬ ਹੈ ਕਿ ਕੀਮਤ 6,000 ਰੁਪਏ ਘੱਟ ਗਈ ਹੈ। ਇਸ ਤੋਂ ਇਲਾਵਾ, ਐਕਸਿਸ ਬੈਂਕ ਕ੍ਰੈਡਿਟ ਕਾਰਡ ‘ਤੇ 4,000 ਰੁਪਏ ਦਾ ਬੈਂਕ ਡਿਸਕਾਊਂਟ ਵੀ ਹੈ।