Health Tips
ਇਹ ਔਸ਼ਧੀ ਵਰਤੋ, ਜ਼ੁਕਾਮ-ਖੰਘ ਵਰਗੀ ਹਰ ਬਿਮਾਰੀ ਰਹੇਗੀ ਦੂਰ…

Giloy De Fayde: ਜ਼ੁਕਾਮ ਹੋਣ ‘ਤੇ ਲੋਕ ਅਕਸਰ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਰਸੋਈ ‘ਚ ਰੱਖੀਆਂ ਗਈਆਂ ਕਿਹੜੀਆਂ ਚੀਜ਼ਾਂ ਇਹ ਚਮਤਕਾਰ ਕਰ ਸਕਦੀਆਂ ਹਨ।