International
Donald Trump | ਨਵੇਂ ਟੈਰਿਫ ਲਾਗੂ ਕਰੇਗਾ ਅਮਰੀਕਾ, ਪੂਰੀ ਦੁਨੀਆ ‘ਤੇ ਅਸਰ | Tariff War | News18

ਅੱਜ ਤੋਂ ਨਵੇਂ ਟੈਰਿਫ ਲਾਗੂ ਕਰੇਗਾ ਅਮਰੀਕਾ। ਭਾਰਤ, ਕੈਨੇਡਾ ਸਮੇਤ ਵੱਖ-ਵੱਖ ਦੇਸ਼ਾਂ ‘ਤੇ ਵਧਾਇਆ ਜਾ ਰਿਹਾ ਟੈਕਸ। ਭਾਰਤੀ ਸ਼ੇਅਰ ਬਜ਼ਾਰ ‘ਚ ਭਾਰੀ ਗਿਰਾਵਟ।ਇਸ ਦਾ ਅਸਰ ਭਾਰਤ ਸਮੇਤ ਪੂਰੀ ਦੁਨੀਆ ‘ਤੇ ਪਵੇਗਾ। ਭਾਰਤੀ ਸ਼ੇਅਰ ਬਾਜ਼ਾਰ ਵੀ ਇਸ ਦੇ ਪ੍ਰਭਾਵ ਤੋਂ Cਨਹੀਂ ਰਿਹਾ ਅਤੇ ਕੱਲ੍ਹ ਸੈਂਸੈਕਸ ਲਗਭਗ 1400 ਅੰਕ ਡਿੱਗ ਗਿਆ ਅਤੇ NSI ਨਿਫਟੀ ਵਿੱਚ 353 ਅੰਕਾਂ ਦੀ ਗਿਰਾਵਟ ਦੇ…