International
ਕੀ ਤੁਸੀਂ ਭੂਤਾਂ ਨੂੰ ਵੇਖਣਾ ਚਾਹੁੰਦੇ ਹੋ? ਦੁਨੀਆ ਭਰ ‘ਚ ਕਰਵਾਏ ਜਾ ਰਹੇ ਹਨ Ghost tours, ਇਹ 7 ਥਾਵਾਂ ਹਨ ਸਭ ਤੋਂ ਵੱਧ ਭੂਤਿਆ

05

ਆਸਟ੍ਰੇਲੀਆ ਵਿੱਚ ਬੀਚਵਰਥ ਦਾ ਪਾਗਲਖਾਨਾ ਇੱਕ ਬਹੁਤ ਹੀ ਰਹੱਸਮਈ ਜਗ੍ਹਾ ਹੈ। ਜੋ ਵੀ ਇੱਥੇ ਜਾਂਦਾ ਹੈ, ਉਹ ਆਪਣਾ ਡਰਾਉਣਾ ਅਨੁਭਵ ਸਾਂਝਾ ਕਰਦਾ ਹੈ। ਇੱਥੇ 10 ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਜਿਨ੍ਹਾਂ ਦੀਆਂ ਰੂਹਾਂ ਅਜੇ ਵੀ ਇਸ ਜੇਲ੍ਹ ਵਿੱਚ ਘੁੰਮਦੀਆਂ ਹਨ। ਜਿਵੇਂ ਹੀ ਸ਼ਾਮ ਪੈਂਦੀ ਹੈ, ਇਸ ਜੇਲ੍ਹ ਵਿੱਚ ਅਜੀਬ ਘਟਨਾਵਾਂ ਵਾਪਰਨ ਲੱਗਦੀਆਂ ਹਨ। ਇਸ ਜਗ੍ਹਾ ਦਾ ਨਾਮ ਸੁਣਦੇ ਹੀ ਲੋਕ ਡਰ ਜਾਂਦੇ ਹਨ। (Image-Canva)