Entertainment
ਕਰਨ ਔਜਲਾ ਅਤੇ ਅਰਜਨ ਢਿੱਲੋਂ ਦੀ ਮੁੜ ਹੋਈ ਯਾਰੀ, ਕਿਸੇ ਟਾਈਮ ਕੰਮ ਕਰਨ ਤੋਂ ਕੀਤਾ ਸੀ ਮਨ੍ਹਾ! – News18 ਪੰਜਾਬੀ

01

ਪੰਜਾਬੀ ਇੰਡਸਟਰੀ ਕਈ ਕਲਾਕਾਰਾਂ ਦੇ ਆਪਸ ‘ਚ ਮਤਭੇਦ ਦੇਖਣ ਨੂੰ ਮਿਲਦੇ ਹਨ। ਰੈਪਰ ਹਨੀ ਸਿੰਘ ਅਤੇ ਬਾਦਸ਼ਾਹ ਦੀ ਲੜਾਈ ਜਗਜਾਹਿਰ ਹੈ। ਉਨ੍ਹਾਂ ਨੇ ਕਈ ਵਾਰ ਇੱਕ-ਦੂਜੇ ‘ਤੇ ਆਰੋਪ ਲਗਾਏ ਹਨ। ਇਸੇ ਤਰ੍ਹਾਂ ਗਾਇਕ ਕਰਨ ਔਜਲਾ ਤੇ ਅਰਜਨ ਢਿੱਲੋਂ ਦੇ ਮਤਭਦੇ ਉਸ ਸਮੇਂ ਸਾਹਮਣੇ ਆਏ ਜਦੋਂ ਕਰਨ ਨੇ ਅਰਜਨ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।