International
Pakistan ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ, ‘ਲਿਆਓ ਅਮਰੀਕੀ ਡਾਲਰ’ | Sikh Pilgrims | Doller

ਪਾਕਿਸਤਾਨ ਦੇ ਗੁਰੂ ਘਰਾਂ ਦੀ ਯਾਤਰਾ ਦੌਰਾਨ ਅਮਰੀਕੀ ਡਾਲਰ ਲਿਆਉਣ ਦੀ ਅਪੀਲ। ਵਿਸਾਖੀ ਮੌਕੇ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ। ਭਾਰਤੀ ਕਰੰਸੀ ਦੀ ਥਾਂ ਅਮਰੀਕੀ ਡਾਲਰ ਲਿਆਉਣ ਲਈ ਕਿਹਾ। ਪ੍ਰਤੀ ਯਾਤਰੀ ਦੇ ਹਿਸਾਬ ਨਾਲ ਬੱਸ ਖ਼ਰਚ ਲਈ 60 ਅਮਰੀਕੀ । ਡਾਲਰ(ਪਾਕਿਸਤਾਨੀ ਕਰੰਸੀ ਮੁਤਾਬਕ17,200 ਰੁਪਏ) ਲਈ ਕਿਹਾ। ਭਾਰਤੀ ਰੁਪਏ ਦੀ ਵਧਦੀ-ਘਟਦੀ ਕੀਮਤ ਕਾਰਨ ਆਉਂਦੀ ਹੈ …