Sports
ਬਾਰਡਰ ਗਾਵਸਕਰ ਟਰਾਫੀ ਨਾਲ ਹੀ 6 ਭਾਰਤੀ ਦਿੱਗਜਾਂ ਦਾ ਟੈਸਟ ਕਰੀਅਰ ਖਤਮ, ਕੀ ਹੁਣ ਵਿਰਾਟ ਤੇ ਰੋਹਿਤ ਦੀ ਵਾਰੀ?

02

ਬਾਰਡਰ ਗਾਵਸਕਰ ਟਰਾਫੀ ਕਈ ਭਾਰਤੀ ਮਹਾਨ ਖਿਡਾਰੀਆਂ ਲਈ ਆਖਰੀ ਸੀਰੀਜ਼ ਸਾਬਤ ਹੋਈ ਹੈ। ਇਸ ਸੂਚੀ ਵਿੱਚ ਸਾਬਕਾ ਕਪਤਾਨ ਅਨਿਲ ਕੁੰਬਲੇ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ, ਵੀਵੀਐਸ ਲਕਸ਼ਮਣ ਦੇ ਨਾਂ ਸ਼ਾਮਲ ਹਨ। ਜਦਕਿ ਮਹਿੰਦਰ ਸਿੰਘ ਧੋਨੀ ਨੇ ਟੈਸਟ ਸੀਰੀਜ਼ ਦੇ ਮੱਧ ‘ਚ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਸੀ।