Health Tips
ਬਾਜ਼ਾਰ ਤੋਂ ਜੂਸ ਪੀਣ ਵਾਲੇ ਸਾਵਧਾਨ! ਇਨ੍ਹਾਂ ਗੱਲਾਂ ਦਾ ਰੱਖੋ ਧਿਆਨ; ਨਹੀਂ ਤਾਂ ਫਾਇਦੇ ਦੀ ਬਜਾਏ ਨੁਕਸਾਨ

04

ਸਭ ਤੋਂ ਪਹਿਲਾਂ, ਜੂਸ ਕਾਰਨਰ ਦੀ ਸਫ਼ਾਈ ਦਾ ਧਿਆਨ ਰੱਖੋ, ਜਿੱਥੇ ਤੁਸੀਂ ਜੂਸ ਪੀ ਰਹੇ ਹੋ, ਉਹ ਜਗ੍ਹਾ ਸਾਫ਼ ਹੈ ਜਾਂ ਨਹੀਂ, ਜਿਸ ਪਾਣੀ ਵਿੱਚ ਸਬਜ਼ੀਆਂ ਧੋਤੀਆਂ ਜਾ ਰਹੀਆਂ ਹਨ, ਉਹ ਸਾਫ਼ ਹੈ ਜਾਂ ਨਹੀਂ।