International
Myanmar, Thailand Earthquake | ਭੂਚਾਲ ਦਾ ਤਾਂਡਵ! ਹਜ਼ਾਰਾਂ ਹੀ ਜ਼ਿੰਦਗੀਆਂ ਨੂੰ ਮਲਬੇ ‘ਚ ਦਫ਼ਨ

ਭੂਚਾਲ ਆਪਣੇ ਆਪ ‘ਚ ਹੀ ਬੇਹੱਦ ਖੌਫ਼ਨਾਕ ਸ਼ਬਦ ਹੈ…ਅਤੇ ਸੋਚੋ ਜਦੋਂ ਭੂਚਾਲ ਆ ਜਾਂਦਾ ਹੈ ਤਾਂ ਫਿਰ ਉਹ ਮੰਜ਼ਰ ਕਿੰਨਾਂ ਖੌਫ਼ਨਾਕ ਹੋਵੇਗਾ ?…ਧਰਤੀ ਜਦੋਂ ਕੰਬਣ ਲੱਗਦੀ ਹੈ ਤਾਂ ਇਹ ਹੀ ਇਨਸਾਨ ਲਈ ਮੌਤ ਦਾ ਕਾਰਨ ਬਣਦੀ ਹੈ…… ਮਿਆਂਮਾਰ ਟੂ ਬੈਂਕੋਕ ਤੱਕ ਲੱਗੇ BACK TO BACK 14 AFTER SHOCK ਦੀ…ਮਿਆਂਮਾਰ ‘ਚ ਭੂਚਾਲ ਦੇ ਉਸ ਤਾਂਡਵ ਦੀ ਜਿਸਨੇ ਹਜ਼ਾਰਾਂ ਹੀ ਜ਼ਿੰਦ…