Entertainment
ਪਤਨੀ ਨਾਲ ਛੁੱਟੀਆਂ ਮਨਾ ਰਹੇ ਅਦਾਕਾਰ, ਰੋਮਾਂਟਿਕ ਅੰਦਾਜ਼ ‘ਚ ਨਿੱਜੀ ਤਸਵੀਰਾਂ Viral

02

ਅਰਜੁਨ ਨੇ ਜ਼ਾਂਜ਼ੀਬਾਰ, ਤਨਜ਼ਾਨੀਆ ਵਿੱਚ ਬਿਤਾਏ ਆਪਣੀ ਛੁੱਟੀ ਦੇ ਕੁਝ ਪਿਆਰੇ ਪਲ ਇੰਸਟਾਗ੍ਰਾਮ ‘ਤੇ ਸਾਂਝੇ ਕੀਤੇ। ਤਸਵੀਰਾਂ ‘ਚ ਦੋਵੇਂ ਇਕ-ਦੂਜੇ ਨਾਲ ਖੂਬਸੂਰਤ ਪਲ ਬਿਤਾਉਂਦੇ ਨਜ਼ਰ ਆ ਰਹੇ ਹਨ। ਤਸਵੀਰਾਂ ‘ਚ ਅਰਜੁਨ ਬਿਜਲਾਨੀ ਆਪਣੀ ਪਤਨੀ ‘ਤੇ ਕਾਫੀ ਪਿਆਰ ਦੀ ਵਰਖਾ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਕੈਮਰੇ ‘ਚ ਕੈਦ ਹੋਈਆਂ ਯਾਦਾਂ ਦਾ ਇਕ ਹੋਰ ਸੈੱਟ, ਆਪਣੇ ਪਾਰਟਨਰ ਨਾਲ ਘੰਮਣਾ ਸਭ ਤੋਂ ਵਧੀਆ ਚੀਜ਼ਾਂ ‘ਚੋਂ ਇਕ ਹੈ।’ (ਫੋਟੋ: Instagram@arjunbijlani)