Entertainment
ਜਾਣੋ ਆਪਣੀ ਮਾਂ ਦਾ ਅਸ਼ਲੀਲ ਮਜ਼ਾਕ ਬਣਾਉਣ ਵਾਲੀ ਕਾਮੇਡੀਅਨ ਸਵਾਤੀ ਸਚਦੇਵਾ ਬਾਰੇ

Who Is Swati Sachdeva- ਰਣਵੀਰ ਅੱਲ੍ਹਾਬਾਦੀਆ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਕਾਮੇਡੀਅਨ ਸਵਾਤੀ ਸਚਦੇਵਾ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਨਾਲ ਹੰਗਾਮਾ ਹੋ ਗਿਆ। ਹੁਣ ਲੋਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕੁੜੀ ਕੌਣ ਹੈ ਜੋ ਆਪਣੇ ਹੀ ਮਾਪਿਆਂ ਦਾ ਮਜ਼ਾਕ ਉਡਾ ਰਹੀ ਹੈ। ਜੇਕਰ ਤੁਸੀਂ ਵੀ ਇਸ ਦੀ ਭਾਲ ਕਰ ਰਹੇ ਹੋ ਤਾਂ ਆਓ ਤੁਹਾਨੂੰ ਦੱਸਦੇ ਹਾਂ…