ਕੁੱਲ੍ਹੜ ਪੀਜ਼ਾ ਕਪਲ ਨੇ ਇਸ ਵਾਰ ਖੁਦ ਵਾਇਰਲ ਕੀਤੀ ਆਪਣੀ ਵੀਡੀਓ, ਤੁਸੀਂ ਵੀ ਅੱਖਾਂ ਖੋਲ੍ਹ ਦੇਖਦੇ ਰਹਿ ਜਾਓਗੇ! – News18 ਪੰਜਾਬੀ

Kulhad Pizza Couple Video: ਕਥਿਤ MMS ਲੀਕ ਹੋਣ ਤੋਂ ਬਾਅਦ ਹੁਣ ਹਰ ਕੋਈ ਕੁੱਲ੍ਹੜ ਪੀਜ਼ਾ ਜੋੜੇ ਨੂੰ ਜਾਣਨ ਲੱਗ ਪਿਆ ਹੈ। ਕੁੱਲ੍ਹੜ ਪੀਜ਼ਾ ਕਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਦੀਆਂ ਕਈ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਕੁੱਲ੍ਹੜ ਪੀਜ਼ਾ ਜੋੜੇ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਾਇਰਲ ਕੀਤਾ ਹੈ। ਦਰਅਸਲ, ਕੁੱਲ੍ਹੜ ਪੀਜ਼ਾ ਜੋੜੇ ਨੇ ਹੁਣ ਇੰਸਟਾਗ੍ਰਾਮ ‘ਤੇ ਰੀਲਜ਼ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਕੁੱਲ੍ਹੜ ਪੀਜ਼ਾ ਜੋੜੇ ਦੇ ਕਈ ਵੀਡੀਓ ਹੋ ਰਹੇ ਹਨ ਵਾਇਰਲ
ਇੰਸਟਾਗ੍ਰਾਮ ਯੂਜ਼ਰਸ ਕੁੱਲ੍ਹੜ ਪੀਜ਼ਾ ਜੋੜੇ ਦੀ ਰੀਲਜ਼ ਵੀਡੀਓ ਨੂੰ ਕਾਫੀ ਪਸੰਦ ਕਰਦੇ ਹਨ। ਉਨ੍ਹਾਂ ਦੇ ਹਰ ਵੀਡੀਓ ਨੂੰ ਹਜ਼ਾਰਾਂ ਲਾਈਕਸ ਮਿਲਦੇ ਹਨ। ਅਤੇ ਲੱਖਾਂ ਲੋਕ ਇਨ੍ਹਾਂ ਦੇ ਵੀਡੀਓ ਦੇਖਦੇ ਹਨ। ਜੋੜੇ ਦੇ ਕਈ ਵੀਡੀਓਜ਼ ਹਨ ਜਿਨ੍ਹਾਂ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਹਾਲ ਹੀ ‘ਚ ਗੁਰਪ੍ਰੀਤ ਕੌਰ ਹਰਿਆਣਵੀ ਗੀਤਾਂ ‘ਤੇ ਖੂਬ ਡਾਂਸ ਕਰਦੀ ਨਜ਼ਰ ਆਈ। ਜ਼ਿਆਦਾਤਰ ਵੀਡੀਓਜ਼ ‘ਚ ਇਹ ਜੋੜਾ ਇਕੱਠੇ ਡਾਂਸ ਕਰਦੇ ਨਜ਼ਰ ਆਉਂਦਾ ਹੈ। ਤੁਸੀਂ ਵੀ ਦੇਖੋ ਉਨ੍ਹਾਂ ਦੀ ਵਾਇਰਲ ਵੀਡੀਓ-
ਦੱਸ ਦਈਏ ਕਿ ਜੋੜੇ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪੁੱਤਰ ਵਾਰਿਸ ਦਾ ਜਨਮਦਿਨ ਮਨਾਇਆ ਹੈ।
- First Published :