Tech
20 ਲੱਖ ਰੁਪਏ ਤੋਂ ਘੱਟ ਵਿੱਚ ਉਪਲਬਧ ਹੈ ਇਹ ਟਾਪ ਦੀਆਂ 7-ਸੀਟਰ ਕਾਰਾਂ, ਪੂਰੇ ਪਰਿਵਾਰ ਨਾਲ ਕਰ ਸਕਦੇ ਹੋ ਸਫਰ

03

ਜੇਕਰ ਤੁਸੀਂ ਫੀਚਰ ਪਰੂਫ ਵਾਹਨ ਦੀ ਤਲਾਸ਼ ਕਰ ਰਹੇ ਹੋ, ਤਾਂ MG Hector ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ। ਇਸ ਗੱਡੀ ‘ਚ ਕਈ ਤਰ੍ਹਾਂ ਦੇ ਐਡਵਾਂਸ ਫੀਚਰਸ ਦਿੱਤੇ ਗਏ ਹਨ। ਇਸ ਕਾਰਨ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ।