Business
ਰੋਸ਼ਨੀ ਨਾਦਰ ਨੇ ਰਚਿਆ ਇਤਿਹਾਸ, ਬਣੀ ਦੁਨੀਆ ਦੀ 5ਵੀਂ ਸਭ ਤੋਂ ਅਮੀਰ ਔਰਤ…

Hurun Global Rich List 2025: ਹਾਲ ਹੀ ਵਿੱਚ HCL ਦੀ ਵਾਗਡੋਰ ਸੰਭਾਲਣ ਵਾਲੀ ਰੋਸ਼ਨੀ ਨਾਦਰ ਦੁਨੀਆ ਦੀ ਪੰਜਵੀਂ ਸਭ ਤੋਂ ਅਮੀਰ ਔਰਤ ਬਣ ਗਈ ਹੈ। ਪਹਿਲੀ ਵਾਰ ਕਿਸੇ ਭਾਰਤੀ ਔਰਤ ਨੂੰ ਹੁਰੁਨ ਗਲੋਬਲ ਰਿਚ ਲਿਸਟ 2025 ਵਿੱਚ ਸ਼ਾਮਲ ਕੀਤਾ ਗਿਆ ਹੈ। ਰੋਸ਼ਨੀ ਦੀ ਕੁੱਲ ਜਾਇਦਾਦ 3.5 ਲੱਖ ਕਰੋੜ ਰੁਪਏ ਹੈ।