Health Tips
ਮਰਦਾਂ ਲਈ ਕਿਸੇ ਸੰਜੀਵਨੀ ਤੋਂ ਘੱਟ ਨਹੀਂ 'ਲਸਣ', ਦਮਾ ਤੇ ਹਾਈ BP ਵੀ ਰਹੇਗਾ ਕੰਟਰੋਲ 'ਚ

Garlic Benefit: ਲਸਣ ਦੇ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਇਨਫੈਕਸ਼ਨਾਂ ਤੋਂ ਬਚਾਉਂਦੇ ਹਨ। ਇਹ ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਵਿੱਚ ਰਾਹਤ ਦਿੰਦਾ ਹੈ। ਡਾ. ਪ੍ਰਗਿਆ ਸਕਸੈਨਾ ਦੇ ਅਨੁਸਾਰ, ਲਸਣ ਦਾ ਨਿਯਮਤ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ।