International
Mahrang Baloch: 32 ਸਾਲ ਦੀ ਉਹ ਕੁੜੀ, ਜਿਸ ਤੋਂ ਡਰਦੀ ਹੈ ਪਾਕਿਸਤਾਨ ਸਰਕਾਰ

Pakistan News: ਬਲੋਚਿਸਤਾਨ ਦੀ ਸ਼ੇਰਨੀ ਮਹਿਰੰਗ ਬਲੋਚ ਨੇ ਪਾਕਿਸਤਾਨੀ ਫੌਜ ਖਿਲਾਫ ਆਵਾਜ਼ ਬੁਲੰਦ ਕੀਤੀ। ਟਾਈਮ ਮੈਗਜ਼ੀਨ ਨੇ ਉਸ ਨੂੰ 100 ਉੱਭਰ ਰਹੇ ਨੇਤਾਵਾਂ ਅਤੇ ਬੀਬੀਸੀ ਨੇ 100 ਪ੍ਰਭਾਵਸ਼ਾਲੀ ਔਰਤਾਂ ਵਿੱਚ ਸ਼ਾਮਲ ਕੀਤਾ ਹੈ।