Sports
Champions Trophy 2025: ਖ਼ਤਰੇ 'ਚ ਖਿਡਾਰੀਆਂ ਦੀ ਸੁਰੱਖਿਆ, ਮੈਦਾਨ 'ਚ ਵੜਿਆ ਅੱਤਵਾਦੀ

ਪਾਕਿਸਤਾਨ ‘ਚ ਚੈਂਪੀਅਨਸ ਟਰਾਫੀ ਦੌਰਾਨ ਤਹਿਰੀਕ-ਏ-ਲਬਾਇਕ ਦਾ ਸਮਰਥਨ ਕਰਨ ਵਾਲਾ ਅੱਤਵਾਦੀ ਰਾਵਲਪਿੰਡੀ ‘ਚ ਦਾਖਲ ਹੋਇਆ, ਜਿਸ ਨੇ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। 10 ਮੈਚ ਬਾਕੀ ਹਨ ਅਤੇ ISIS ਦੇ ਹਮਲੇ ਦੀ ਸੰਭਾਵਨਾ ਹੈ।